Chapter 10 · Verse 19
Yoga through Appreciating the Infinite Opulences of God
श्री भगवानुवाच हन्त ते कथयिष्यामि दिव्या ह्यात्मविभूतयः। प्राधान्यतः कुरुश्रेष्ठ नास्त्यन्तो विस्तरस्य मे
śhrī bhagavān uvācha hanta te kathayiṣhyāmi divyā hyātma-vibhūtayaḥ prādhānyataḥ kuru-śhreṣhṭha nāstyanto vistarasya me
Word Meanings
śhrī-bhagavān uvācha hanta te kathayiṣhyāmi divyāḥ hi ātma-vibhūtayaḥ prādhānyataḥ kuru-śhreṣhṭha na asti antaḥ vistarasya me
Translation
ਸ਼੍ਰੀ ਭਗਵਾਨ ਬੋਲੇ: ਬਹੁਤ ਅੱਛਾ, ਹੇ ਕੁਰੂਆਂ ਵਿੱਚ ਸ੍ਰੇਸ਼ਠ, ਮੈਂ ਤੈਨੂੰ ਆਪਣੀਆਂ ਦਿੱਵਯ ਵਿਭੂਤੀਆਂ ਦਾ ਵਰਣਨ ਕਰਦਾ ਹਾਂ, ਪਰ ਕੇਵਲ ਉਹਨਾਂ ਵਿੱਚੋਂ ਜੋ ਸਭ ਤੋਂ ਪ੍ਰਮੁੱਖ ਹਨ, ਕਿਉਂਕਿ ਮੇਰੇ ਪ੍ਰਗਟਾਵਿਆਂ ਦਾ ਕੋਈ ਅੰਤ ਨਹੀਂ ਹੈ।