Chapter 10 · Verse 18

Yoga through Appreciating the Infinite Opulences of God

विस्तरेणात्मनो योगं विभूतिं च जनार्दन। भूयः कथय तृप्तिर्हि श्रृण्वतो नास्ति मेऽमृतम्
vistareṇātmano yogaṁ vibhūtiṁ janārdana tṛiptir śhṛiṇvato nāsti ’mṛitam

Word Meanings

vistareṇa ātmanaḥ yogam vibhūtim cha janaārdana bhūyaḥ kathaya tṛiptiḥ hi śhṛiṇvataḥ na asti me amṛitam

Translation

ਹੇ ਜਨਾਰਦਨ, ਮੈਨੂੰ ਆਪਣੀਆਂ ਦੈਵੀ ਸ਼ਕਤੀਆਂ ਅਤੇ ਮਹਿਮਾਵਾਂ ਬਾਰੇ ਫਿਰ ਵਿਸਤਾਰ ਨਾਲ ਦੱਸੋ, ਕਿਉਂਕਿ ਤੁਹਾਡੇ ਅੰਮ੍ਰਿਤ ਵਰਗੇ ਬਚਨ ਸੁਣ ਕੇ ਮੇਰਾ ਮਨ ਕਦੇ ਨਹੀਂ ਰੱਜਦਾ।