Chapter 12 · Verse 13
The Yoga of Devotion
अद्वेष्टा सर्वभूतानां मैत्रः करुण एव च।निर्ममो निरहङ्कारः समदुःखसुखः क्षमी
adveṣhṭā sarva-bhūtānāṁ maitraḥ karuṇa eva cha nirmamo nirahankāraḥ sama-duḥkha-sukhaḥ kṣhamī
Word Meanings
adveṣhṭā sarva-bhūtānām maitraḥ karuṇaḥ eva cha nirmamaḥ nirahankāraḥ sama duḥkha sukhaḥ kṣhamī
Translation
ਜੋ ਕਿਸੇ ਵੀ ਜੀਵ ਪ੍ਰਤੀ ਮਨ ਵਿੱਚ ਕੋਈ ਵੈਰ-ਭਾਵ ਨਹੀਂ ਰੱਖਦਾ, ਜੋ ਸਭਨਾਂ ਨਾਲ ਮਿੱਤਰਤਾ ਅਤੇ ਦਇਆ ਰੱਖਦਾ ਹੈ, ਜੋ ਮਮਤਾ ਅਤੇ ਹੰਕਾਰ ਤੋਂ ਮੁਕਤ ਹੈ, ਸੁਖ ਅਤੇ ਦੁਖ ਵਿੱਚ ਸਮ-ਭਾਵ ਰੱਖਦਾ ਹੈ, ਅਤੇ ਸਦਾ ਖਿਮਾ ਕਰਨ ਵਾਲਾ ਹੈ—